ਕਈ ਵੱਡੀਆਂ ਹਸਤੀਆਂ ਸਮੇਤ ਮੁੱਖ-ਮੰਤਰੀ ਭਗਵੰਤ ਮਾਨ ਦੇ ਟਵਿਟਰ ਅਕਾਊਂਟ ਤੋਂ ਹਟਾਇਆ ਗਿਆ ਬਲੂ ਟਿੱਕ | 20 ਅਪ੍ਰੈਲ 2023 ਨੂੰ ਟਵਿੱਟਰ ਦੇ ਸੀਈਓ ਐਲੋਨ ਮਸਕ ਦੇ ਐਲਾਨ ਤੋਂ ਬਾਅਦ, ਹਰ ਕਿਸੇ ਦੇ ਬਲੂ ਟਿੱਕ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਜੀ ਹਾਂ, ਟਵਿੱਟਰ ਨੇ ਵੱਡੀਆਂ ਹਸਤੀਆਂ ਦੇ ਬਲੂ ਟਿੱਕ ਹਟਾ ਦਿੱਤੇ ਹਨ।
.
Twitter's blow to big personalities, Blue Tick removed from Profiles.
.
.
.
#twitter #verifiedaccount #blueticks